ਕਿਸੇ ਵੀ ਗੁੰਮ ਹੋਏ Android ਡੀਵਾਈਸ ਨੂੰ ਲੱਭਣਾ, ਲਾਕ ਕਰਨਾ, ਮਿਟਾਉਣਾ ਜਾਂ ਉਸ 'ਤੇ ਕੋਈ ਧੁਨੀ ਚਲਾਉਣਾ
ਤੁਹਾਡੇ ਗੁੰਮ ਹੋਏ Android ਡੀਵਾਈਸ ਨੂੰ ਲੱਭਣਾ ਅਤੇ ਉਸਨੂੰ ਉਦੋਂ ਤੱਕ ਲਾਕ ਕਰਨਾ ਜਦੋਂ ਤੱਕ ਉਹ ਤੁਹਾਨੂੰ ਵਾਪਸ ਨਾ ਮਿਲ ਜਾਵੇ
ਵਿਸ਼ੇਸ਼ਤਾਵਾਂ
ਨਕਸ਼ੇ 'ਤੇ ਆਪਣੇ ਫ਼ੋਨ, ਟੈਬਲੈੱਟ ਜਾਂ ਹੋਰ Android ਡੀਵਾਈਸ ਅਤੇ ਐਕਸੈਸਰੀਆਂ ਦੇਖੋ। ਜੇ ਮੌਜੂਦਾ ਟਿਕਾਣਾ ਉਪਲਬਧ ਨਹੀਂ ਹੈ, ਤਾਂ ਤੁਹਾਨੂੰ ਆਖਰੀ ਆਨਲਾਈਨ ਟਿਕਾਣਾ ਦਿਖਾਈ ਦੇਵੇਗਾ।
ਹਵਾਈ ਅੱਡਿਆਂ, ਮਾਲਾਂ ਜਾਂ ਹੋਰ ਵੱਡੀਆਂ ਇਮਾਰਤਾਂ ਵਿੱਚ ਆਪਣੇ ਡੀਵਾਈਸਾਂ ਨੂੰ ਲੱਭਣ ਵਿੱਚ ਮਦਦ ਲਈ ਅੰਦਰੂਨੀ ਨਕਸ਼ੇ ਵਰਤੋ
ਡੀਵਾਈਸ ਟਿਕਾਣੇ ਅਤੇ ਫਿਰ Maps ਪ੍ਰਤੀਕ 'ਤੇ ਕਲਿੱਕ ਕਰ ਕੇ Google Maps ਨਾਲ ਆਪਣੇ ਡੀਵਾਈਸਾਂ 'ਤੇ ਨੈਵੀਗੇਟ ਕਰੋ
ਪੂਰੀ ਅਵਾਜ਼ ਵਿੱਚ ਕੋਈ ਧੁਨੀ ਚਲਾਓ, ਭਾਵੇਂ ਤੁਹਾਡਾ ਡੀਵਾਈਸ ਸ਼ਾਂਤ ਮੋਡ 'ਤੇ ਹੋਵੇ
ਕਿਸੇ ਗੁੰਮ ਹੋਏ Android ਡੀਵਾਈਸ ਨੂੰ ਮਿਟਾਓ ਜਾਂ ਉਸਨੂੰ ਲਾਕ ਕਰੋ ਅਤੇ ਲਾਕ ਸਕ੍ਰੀਨ 'ਤੇ ਵਿਉਂਤਿਆ ਸੁਨੇਹਾ ਅਤੇ ਸੰਪਰਕ ਜਾਣਕਾਰੀ ਸ਼ਾਮਲ ਕਰੋ
ਨੈੱਟਵਰਕ ਅਤੇ ਬੈਟਰੀ ਸਥਿਤੀ ਨੂੰ ਦੇਖੋ
ਹਾਰਡਵੇਅਰ ਸੰਬੰਧੀ ਵੇਰਵੇ ਦੇਖੋ
ਇਜਾਜ਼ਤਾਂ
• ਟਿਕਾਣਾ: ਨਕਸ਼ੇ 'ਤੇ ਤੁਹਾਡੇ ਡੀਵਾਈਸ ਦਾ ਮੌਜੂਦਾ ਟਿਕਾਣਾ ਦਿਖਾਉਣ ਲਈ
• ਸੰਪਰਕ: ਤੁਹਾਡੇ Google ਖਾਤੇ ਨਾਲ ਸੰਬੰਧਿਤ ਈਮੇਲ ਪਤਿਆਂ ਤੱਕ ਪਹੁੰਚ ਕਰਨ ਲਈ
• ਪਛਾਣ: ਤੁਹਾਡੇ Google ਖਾਤੇ ਨਾਲ ਸੰਬੰਧਿਤ ਈਮੇਲ ਪਤਿਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨ ਲਈ
• ਕੈਮਰਾ: ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾਉਣ ਲਈ
ਅੱਪਡੇਟ ਕਰਨ ਦੀ ਤਾਰੀਖ
3 ਦਸੰ 2024